ਸਮਾਰਟ ਇੰਡੀਆ ਹੈਕਾਥੌਨ-2020 ‘ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਟੀਮ ਦਾ ਪਹਿਲਾ ਸਥਾਨ

ਮੋਹਾਲੀ, 20 ਸਤੰਬਰ 2020 – ਸਿੱਖਿਆ ਮੰਤਰਾਲਾ ਭਾਰਤ ਸਰਕਾਰ ਦੇ ਇਨੋਵੇਸ਼ਨ ਸੈੱਲ ਅਤੇ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਵੱਲੋਂ ਕਰਵਾਏ ਗਏ ਸਮਾਰਟ ਇੰਡੀਆ ਹੈਕਾਥਨ-2020 ਮੁਕਾਬਲਿਆਂ ‘ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਦਿਆਰਥੀਆਂ ਵੱਲੋਂ ਡਾਟਾ ਸਾਇੰਸ ਖੇਤਰ ਸਬੰਧੀ ਤਿਆਰ ਕੀਤੇ ਪ੍ਰਾਜੈਕਟ ਨੂੰ ਪਹਿਲਾ ਸਥਾਨ ਮਿਲਣ ਦਾ ਮਾਣ ਹਾਸਲ ਹੋਇਆ ਹੈ। ਮਨਿਸਟਰੀ ਆਫ਼ ਗਰਾਊਂਡਵਾਟਰ, ਜਲ ਸ਼ਕਤੀ … Continue reading ਸਮਾਰਟ ਇੰਡੀਆ ਹੈਕਾਥੌਨ-2020 ‘ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਟੀਮ ਦਾ ਪਹਿਲਾ ਸਥਾਨ